Gita Acharan |Punjabi

“ਹੇ ਅਰਜੁਨ ! ਇਸ ਉਲਟ ਹਾਲਤਾਂ 'ਤੇ ਤੁਹਾਡੇ ਮਨ 'ਚ ਇਹ ਅਗਿਆਨ ਕਿਵੇਂ ਪੈਦਾ ਹੋਇਆ ? ਨਾ ਤਾਂ ਇਸ ਦਾ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨੂੰ ਜਾਣਨ ਵਾਲੇ ਮਨੁੱਖਾਂ ਵਲੋਂ ਆਚਰਣ ਕੀਤਾ ਗਿਆ ਹੈ, ਨਾ ਹੀ ਇਸ ਨਾਲ ਸਵਰਗ ਅਤੇ ਨਾ ਹੀ ਯਸ਼ ਦੀ ਪ੍ਰਾਪਤੀ ਹੁੰਦੀ ਹੈ।” ਅਰਜੁਨ ਦੀ ਦੁਚਿੱਸ਼੍ਰੀਮਦ ਭਗਵਦ ਗੀਤਾ ਗਿਆਨ ਦਾ ਅਨੋਖਾ ਭੰਢਾਬ ਹੈ, ਜਿਲਾ ਦੀਆਂ ਸਿੱਖਿਆਵਾਂ ਹਰ ਵਿਅਕਤੀ ਦਾ ਉੱਦਾਰ ਕਰਕੇ ਉਸ ਦੀ ਜ਼ਿੰਦਗੀ ਬਦਲ ਸਕਦੀਆਂ ਹਨ। ਇਸ ਅੰਕ ਤੋਂ ਗੀਤਾ ਦੇ 700 ਸਲੋਕਾਂ 'ਚ ਦਿੱਤੀ ਗਈ । ਇਸ ਦੰਡਮੁੱਲੀ ਸਿੱਖਿਆ ਨੂੰ ਆਸਾਨ ਸ਼ੈਲੀ `ਚ 'ਗੀਤਾ ਆਚਰਣ ਦੇ ਰੂਪ 'ਚ ਲੜੀਵਾਰ ਪੇਸ਼ ਕਰ ਰਹੇ ਹਾਂ। 

सीदन्ति मम गात्राणि मुखं च परिशुष्यति । 

वेपथुश्च शरीरे में रोमहर्षश्च जायते ॥ 

ਯੁੱਧ ਦੀ ਗੱਲ ਕਰਨੀ ਸੌਖੀ ਹੈ।ਯੁੱਧ ਕਰਨਾ ਔਖਾ ਹੈ। ਅਜਿਹਾ ਹੀ ਅਰਜੁਨ ਦੇ ਨਾਲ ਹੀ ਹੋਇਆ। ਅਜਿਹਾ ਸਾਡੇ ਸਾਰਿਆਂ ਨਾਲ ਹੁੰਦਾ ਹੈ। ਉਸ ਦਾ ਹੱਲ ਸਾਨੂੰ ਸ੍ਰੀਮਦ ਭਗਵਦ 'ਚ ਮਿਲਦਾ ਹੈ। 

ਕਰਕਸ਼ੇਤਰ ਦੇ ਯੁੱਧ ਨੂੰ ਇਕ ਰੂਪਕ ਦੇ ਰੂਪ 'ਚ ਲੈਣ 'ਤੇ ਅਸੀਂ ਇਕ ਅਜਿਹੀ ਸਥਿਤੀ 'ਚ ਦਾਖਲ ਹੁੰਦੇ ਹਾਂ, ਜਿਹੋ ਜਿਹਾ ਅਰਜੁਨ ਨੇ ਅਨੁਭਵ ਕੀਤਾ। ਸਾਡੀ ਰੋਜ਼ਾਨਾ ਜ਼ਿੰਦਗੀ, ਪਰਿਵਾਰ, ਕੰਮ ਵਾਲੀ ਥਾਂ ਅਤੇ ਸਿਹਤ, ਆਰਥਿਕ ਮਾਮਲਿਆਂ, ਰਿਸ਼ਤਿਆਂ 'ਚ ਕਈ ਵਾਰ ਅਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ, ਜਦੋਂ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ। ਜਦੋਂ ਤਕ ਜ਼ਿੰਦਗੀ ਹੈ, ਉਦੋਂ ਤਕ ਇਹ ਔਕੜਾਂ ਸੁਭਾਵਿਕ ਹਨ ਭਾਵ ਜਦ ਤਕ ਹੰਕਾਰ ਨੂੰ ਸਮਝ ਨਹੀਂ ਪਾਉਂਦੇ ਹਾਂ। 

ਭਗਵਦ ਗੀਤਾ ਕੁਰੂਕਸ਼ੇਤਰ ਦੇ ਯੁੱਧ ਖੇਤਰ 'ਚ ਭਗਵਾਨ ਸ਼੍ਰੀ ਕਿਸ਼ਨ ਯੋਧੇ ਅਰਜੁਨ ਦੇ ਵਿਚਕਾਰ 700 ਸਲੋਕਾਂ ਦਾ ਸੰਵਾਦ ਹੈ।ਯੁੱਧ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਅਰਜੁਨ ਨੂੰ ਅਨੁਭਵ ਹੁੰਦਾ ਹੈ ਕਿ ਯੁੱਧ ਉਸ ਦੇ ਕਈ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਾਰ ਹੋਵੇਗਾ॥ ਅਰਜੁਨ ਤਰਕ ਦਿੰਦੇ ਹਨ ਕਿ ਇਹ ਕਈ ਪੱਖਾਂ ਤੋਂ ਬੁਰਾ ਹੈ। ਅਰਜਨ ਦੇ ਮਨ 'ਚ ਪੈਂਦਾ ਹੈ। ਦੁਚਿੱਤੀ 'ਤੇ ਸ਼੍ਰੀ ਕ੍ਰਿਸ਼ਨ ਭਗਵਾਨ ਕਹਿੰਦੇ ਹਨ, 

कुतस्त्वा कश्ममिदं विषमं समुपस्थितम् ।

 अनार्यजुष्टमस्वर्ग्यमकीर्तिकरमर्जुन । 

ਤੀ ਉਨ੍ਹਾਂ ਦੀ ਇਸ ਧਾਰਨਾ ਤੋਂ ਪੈਦਾ ਹੁੰਦੀ ਹੈ ਕਿ, ‘ਮੈਂ ਕਰਤਾ ਹਾਂ’-ਹੰਕਾਰ ਕਰਤਾ ਅਤੇ ਇਸ ਨੂੰ ਹੰਕਾਰ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। 

ਇਹ ਹੰਕਾਰ ਸਾਨੂੰ ਦੱਸਦਾ ਰਹਿੰਦਾ ਹੈ ਕਿ ਸਾਡੀ ਅਸਲੀ ਹਕੀਕਤ ਕੁਝ ਹੋਰ ਹੈ। ਹਾਲਾਂਕਿ ਹੰਕਾਰ (ਈਗੋ) ਨੂੰ ਆਮ ਤੌਰ 'ਤੇ ਹੰਕਾਰ ਦੇ ਅਰਥ ਦੇ ਰੂਪ 'ਚ ਲਿਆ ਜਾਂਦਾ ਹੈ ਪਰ ਇਸੇ ਹੰਕਾਰ ਦੇ ਕਈ ਪ੍ਰਗਟਾਵਿਆਂ 'ਚੋਂ ਇਕ ਦੇ ਰੂਪ 'ਚ ਲਿਆ ਜਾ ਸਕਦਾ ਹੈ। 

ਪਰ ਸੰਵਾਦ ਇਸੇ ਹੰਕਾਰ ਬਾਰੇ 'ਚ ਹੈ, ਭਾਵੇਂ ਉਹ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਹੋਵੇ ਅਤੇ ਕ੍ਰਿਸ਼ਣ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਰਸਤੇ ਦੱਸਦੇ ਹਨ। 

ਗੀਤਾ ਇਸ ਬਾਰੇ 'ਚ ਹੈ ਕਿ ਅਸੀਂ ਕੀ ਹਾਂ ਅਤੇ ਯਕੀਨੀ ਤੌਰ ’ਤੇ ਨਹੀਂ ਕਿ ਅਸੀਂ ਕੀ ਜਾਣਦੇ ਹਾਂ ਜਾਂ ਅਸੀਂ ਕੀ ਕਰਦੇ ਹਾਂ| ਗੀਤਾ ਦੇ ਮਾਰਗਦਰਸ਼ਕ ਸਿਧਾਂਤ ਸਾਨੂੰ ਆਖਿਰੀ ਮੰਜ਼ਿਲ ਤਕ ਪਹੁੰਚਣ 'ਚ ਮਦਦ ਕਰਨਗੇ- ਇਹ ਅੰਦਰੂਨੀ ਹਾਲਤ ਜੋ ਹੰਕਾਰ ਤੋਂ ਮੁਕਤ ਹੈ। 

ਪ੍ਰਗਟਾਵਾ : ਅਜਿਹਾ ਲੱਗਦਾ ਹੈ ਕਿ ਭਗਵਾਨ ਕ੍ਰਿਸ਼ਨ ਵਲੋਂ ਅਰਜੁਨ ਨੂੰ ਗੀਤਾ ਗਿਆਨ ਦਿੱਤੇ ਜਾਣ ਤੋਂ ਬਾਅਦ ਸਮਾਂ ਬਦਲ ਗਿਆ।ਯਕੀਨੀ ਤੌਰ 'ਤੇ ਪਿਛਲੀਆਂ ਕੁਝ ਸ਼ਤਾਬਦੀਆਂ 'ਚ ਵਿਗਿਆਨ ਦੇ ਵਿਕਾਸ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ ਪਰ ਅਸਲ 'ਚ ਲਗਾਤਾਰ ਵਿਕਾਸ ਦੇ ਨਜ਼ਰੀਏ ਤੋਂ ਮਨੁੱਖ ਅੱਗੇ ਵਿਕਸਿਤ ਨਹੀਂ ਹੋਇਆ। ਸਾਡੀ ਅੰਦਰੂਨੀ ਤੀ ਉਹ ਜਿਹੀ ਹੈ। ਬਾਹਰੀ ਪ੍ਰਗਟਾਵਾ (ਰੁੱਖ) ਵੱਖਰੇ ਦਿਖ ਸਕਦੇ ਹਨ ਪਰ ਅੰਦਰੂਨੀ (ਜੜ੍ਹਾਂ) ਉਹੀ ਹਨ।


Contact Us

Loading
Your message has been sent. Thank you!